BREAKING
Latest news from Surrey, BC & Punjab — Stay updated with GKM News
Advertisement
Advertisement
HomeBrampton › ਸੜਕ ਹਾਦਸੇ ਚ ਪੰਜਾਬੀ ਲੜਕੀ ਦੀ ਮੌਤ
Brampton 🇮🇳 ਪੰਜਾਬੀ

ਸੜਕ ਹਾਦਸੇ ਚ ਪੰਜਾਬੀ ਲੜਕੀ ਦੀ ਮੌਤ

🔄 Updated: March 8, 2026 ⏱ 1 min read
ਸੜਕ ਹਾਦਸੇ ਚ ਪੰਜਾਬੀ ਲੜਕੀ ਦੀ ਮੌਤ

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਸੰਬੰਧਿਤ ਨੌਜਵਾਨ ਕੁੜੀ ਦੀ ਕਾਰ ਡੰਪ ਟਰੱਕ ਨਾਲ ਟੱਕਰ; ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ

ਵੈਨਕੂਵਰ, ਮਾਰਚ (ਮਲਕੀਤ ਸਿੰਘ)- ਕਨੇਡਾ ਦੇ ਮਹਾਨਗਰ ਟੋਰਾਂਟੋ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਪੰਜਾਬੀ ਲੜਕੀ ਦੀ ਮੌਤ ਹੋਣ ਦੀ ਦੁਖਦਾਈ ਸੂਚਨਾ ਮਿਲੀ ਹੈ। ਮ੍ਰਿਤਕਾ ਦੀ ਪਛਾਣ ਅਰਸ਼ਪ੍ਰੀਤ ਕੌਰ ਵਜੋਂ ਹੋਈ ਹੈ ਅਤੇ ਉਹ ਪੰਜਾਬ ਦੇ ਜਿਲਾ ਫਤਿਹਗੜ੍ਹ ਸਾਹਿਬ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ ਪ੍ਰਾਪਤ ਵੇਰਵਿਆਂ ਮੁਤਾਬਕ ਉਚੇਰੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਅਰਸ਼ਪ੍ਰੀਤ ਕੌਰ ਵਰਕ ਪਰਮਿਟ ਤੇ ਕਨੇਡਾ ਰਹਿ ਰਹੀ ਸੀ ਇਸ ਦੌਰਾਨ ਸੜਕ ਤੇ ਜਾਂਦਿਆਂ ਉਸ ਦੀ ਕਾਰ ਦੀ ਇੱਕ ਡੰਪ ਟਰੱਕ ਨਾਲ ਜਬਰਦਸਤ ਟੱਕਰ ਹੋਣ ਮਗਰੋਂ ਵਾਪਰੇ ਉਕਤ ਹਾਦਸੇ ਵਿੱਚ ਉਸਦੀ ਮੌਕੇ ਤੇ ਮੌਤ ਹੋ ਗਈ ਪੰਜਾਬੀ ਭਾਈਚਾਰੇ ਚ ਇਸ ਸਬੰਧੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ

Advertisement

Written by
Jarnail Singh Khandoli

Jarnail Singh Khandoli is a passionate media professional, digital creator, and community voice dedicated to impactful storytelling and modern journalism. As the Founder and Editor-in-Chief of GKM Media Production, he leads the platform with a vision to deliver meaningful news, creative media content, and powerful visual storytelling that informs, inspires, and connects audiences across communities.

Related Stories
Advertisement
Related Stories