BREAKING
Latest news from Surrey, BC & Punjab — Stay updated with GKM News
Advertisement
Advertisement
HomeMusic › ਰੋਇਲ ਰੂਟਜ਼ ਰਿਕਾਰਡਜ਼ ਕੰਪਨੀ ਵੱਲੋਂ ਭਿੰਦਰ ਖੰਡੋਲੀ ਦੀ ‘ਪੀ.ਐੱਚ.ਡੀ ਵਾਲੀਏ’ ਨਵਾਂ ਟਰੇਕ ਵਿਸ਼ਵ ਭਰ ਚ’12 ਅਕਤੂਬਰ ਨੂੰ ਹੋਵੇਗਾ
Music 🇮🇳 ਪੰਜਾਬੀ

ਰੋਇਲ ਰੂਟਜ਼ ਰਿਕਾਰਡਜ਼ ਕੰਪਨੀ ਵੱਲੋਂ ਭਿੰਦਰ ਖੰਡੋਲੀ ਦੀ ‘ਪੀ.ਐੱਚ.ਡੀ ਵਾਲੀਏ’ ਨਵਾਂ ਟਰੇਕ ਵਿਸ਼ਵ ਭਰ ਚ’12 ਅਕਤੂਬਰ ਨੂੰ ਹੋਵੇਗਾ

🔄 Updated: October 9, 2024 ⏱ 1 min read
ਰੋਇਲ ਰੂਟਜ਼ ਰਿਕਾਰਡਜ਼ ਕੰਪਨੀ ਵੱਲੋਂ  ਭਿੰਦਰ ਖੰਡੋਲੀ ਦੀ ‘ਪੀ.ਐੱਚ.ਡੀ ਵਾਲੀਏ’ ਨਵਾਂ ਟਰੇਕ ਵਿਸ਼ਵ ਭਰ ਚ’12 ਅਕਤੂਬਰ ਨੂੰ ਹੋਵੇਗਾ

ਅੱਜ ਪੋਸਟਰ ਦੀ ਘੁੰਡ ਚਕਾਈ ਕਰ ਪੋਸਟਰ ਕੀਤਾ ਜਾਰੀ !

ਰੋਇਲ ਰੂਟਜ਼ ਰਿਕਾਰਡਜ਼ ਕੰਪਨੀ ਵਿੱਚ ਭਿੰਦਰ ਖੰਡੋਲੀ ਦੀ ‘ਪੀ.ਐੱਚ.ਡੀ ਵਾਲੀਏ’ ਨਵਾਂ ਟਰੇਕ ਵਿਸ਼ਵ ਭਰ ਚ’12 ਅਕਤੂਬਰ ਨੂੰ ਹੋਵੇਗਾ

Advertisement

12 ਅਕਤੂਬਰ ਨੂੰ ਰਿਲੀਜ਼ ਹੋਣ ਵਾਲਾ ਭਿੰਦਰ ਖੰਡੋਲੀ ਦਾ ਨਵਾਂ ਗਾਣਾ ਪੀ.ਐੱਚ.ਡੀ ਵਾਲੀਏ ਤੁਹਾਨੂੰ ਨਚਾਉਣ ਆ ਰਹਾ ਹੈ! ਖਿੱਚ ਲਓ ਤਿਆਰੀ ਇਸ ਗੀਤ ਨੂੰ ਭਿੰਦਰ ਖੰਡੋਲੀ ਨੇ ਸਿਰਫ ਆਪਣੇ ਸ਼ਾਨਦਾਰ ਸੁਰ ਦਿੱਤੇ ਹੀ ਨਹੀਂ, ਸਗੋਂ ਇਸ ਗੀਤ ਦੇ ਸ਼ਬਦ ਵੀ ਖ਼ੁਦ ਲਿਖੇ ਹਨ। ਜਸ ਕੀਜ਼ ਦਾ ਸੰਗੀਤ ਅਤੇ ਬਰਨਿੰਗ ਲਾਈਟ ਸਟੂਡੀਓਜ਼ ਦੀ ਡਿਜ਼ਾਈਨਿੰਗ ਇਸ ਗੀਤ ਨੂੰ ਖ਼ਾਸ ਬਣਾਉਂਦੇ ਹਨ। ਇਸ ਨੂੰ ਨਾ ਭੁੱਲਣਾ, ਸੰਗੀਤ ਦੀ ਇਹ ਰੰਗੀਨ ਯਾਤਰਾ ਤੁਹਾਡੇ ਤਿਆਰ ਹੈ!

#you PHDWaliye #BhinderKhandoli #RoyalRootzRecords #NewPunjabiSong #PunjabiMusic #MusicRelease #PHDWaliyeOn12Oct

Related Stories
Advertisement
Related Stories