BREAKING
Latest news from Surrey, BC & Punjab — Stay updated with GKM News
Advertisement
Advertisement
HomeCanada › ਪੰਜਾਬੀ ਫਿਲਮ “ਸੁੱਚਾ ਸੂਰਮਾ” ਲਈ ਪ੍ਰੈਸ ਕਾਨਫਰੰਸ ਦਾ ਸਰੀ ਚ ਆਯੋਜਨ Press Conference Held for the Upcoming Punjabi Film “Sucha Soorma” Directed by Amtoj Mann
Canada 🇮🇳 ਪੰਜਾਬੀ

ਪੰਜਾਬੀ ਫਿਲਮ “ਸੁੱਚਾ ਸੂਰਮਾ” ਲਈ ਪ੍ਰੈਸ ਕਾਨਫਰੰਸ ਦਾ ਸਰੀ ਚ ਆਯੋਜਨ Press Conference Held for the Upcoming Punjabi Film “Sucha Soorma” Directed by Amtoj Mann

🔄 Updated: September 18, 2024 ⏱ 1 min read
ਪੰਜਾਬੀ ਫਿਲਮ “ਸੁੱਚਾ ਸੂਰਮਾ” ਲਈ ਪ੍ਰੈਸ ਕਾਨਫਰੰਸ ਦਾ ਸਰੀ ਚ ਆਯੋਜਨ Press Conference Held for the Upcoming Punjabi Film “Sucha Soorma” Directed by Amtoj Mann

Press Conference Held for the Upcoming Punjabi Film “Sucha Soorma” Directed by Amtoj Mann

Today at Punjab Banquet Hall, a press conference was held by Lucky Sandhu and Jyoti Sohota to promote the much-awaited Punjabi film “Sucha Soorma,” set to hit theaters worldwide on September 20th. Special guest Sarbjit Cheema, who plays the role of “Naraina” in the film, was present to interact with the media. During the Q&A session, Sarbjit Cheema shared his experiences of working on the film and praised Amtoj Mann’s dedication to bringing this impactful story to life. Sucha Soorma brings the symbol of Punjabi pride to the big screen, and both Amtoj Mann and Babbu Maan deserve accolades for crafting this important film, which will inspire future generations to cherish Punjab’s glorious history. Don’t miss out—book your tickets now for Sucha Soorma!

Advertisement


Punjabi

ਪੰਜਾਬੀ ਫਿਲਮ “ਸੁੱਚਾ ਸੂਰਮਾ” ਲਈ ਪ੍ਰੈਸ ਕਾਨਫਰੰਸ ਦਾ ਸਰੀ ਚ ਆਯੋਜਨ

ਅੱਜ ਪੰਜਾਬ ਬੈਂਕੁਟ ਹਾਲ ਵਿਖੇ ਲੱਕੀ ਸੰਧੂ ਅਤੇ ਜੋਯਤੀ ਸਹੋਤਾ ਵੱਲੋਂ 20 ਸਤੰਬਰ ਨੂੰ ਦੁਨੀਆਂ ਭਰ ਦੇ ਥੀਏਟਰਾਂ ਵਿੱਚ ਰਿਲੀਜ਼ ਹੋ ਰਹੀ ਪੰਜਾਬੀ ਫਿਲਮ ਸੁੱਚਾ ਸੂਰਮਾ ਸੰਬੰਧੀ ਪ੍ਰੈਸ ਕਾਨਫਰੰਸ ਕਰਵਾਈ ਗਈ। ਫਿਲਮ ਵਿੱਚ ਨਾਰੇਣਾ ਦੀ ਭੂਮਿਕਾ ਨਿਭਾ ਰਹੇ ਪੰਜਾਬੀ ਗਾਇਕ ਸਰਬਜੀਤ ਚੀਮਾ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਮੀਡੀਆ ਵਲੋਂ ਪੁੱਛੇ ਸਵਾਲਾਂ ਦੇ ਜਵਾਬ ‘ਚ ਚੀਮਾ ਨੇ ਆਪਣੇ ਕਿਰਦਾਰ ਦੇ ਅਨੁਭਵ ਸਾਂਝੇ ਕੀਤੇ ਅਤੇ ਅਮਤੋਜ ਮਾਨ ਦੀ ਮਿਹਨਤ ਦੀ ਵੀ ਵੱਡੀ ਸਰੀਫ਼ੀਨਾਲ ਸ਼ਲਾਘਾ ਕੀਤੀ। ਪੰਜਾਬੀਅਤ ਦੇ ਅਣਖ ਵਾਲੇ ਕਿਰਦਾਰ ਨੂੰ ਵੱਡੇ ਪਰਦੇ ‘ਤੇ ਲਿਆਉਣ ਲਈ ਅਮਤੋਜ ਮਾਨ ਅਤੇ ਬੱਬੂ ਮਾਨ ਵਧਾਈ ਦੇ ਪਾਤਰ ਹਨ, ਜੋ ਕਿ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਸ਼ਾਨਦਾਰ ਇਤਿਹਾਸ ਨੂੰ ਸਾਂਭਣ ਲਈ ਪ੍ਰੇਰਿਤ ਕਰਨਗੇ। ਆਪਣੀਆਂ ਟਿਕਟਾਂ ਬੁੱਕ ਕਰੋ ਅਤੇ “ਸੁੱਚਾ ਸੂਰਮਾ” ਫਿਲਮ ਜ਼ਰੂਰ ਵੇਖੋ!

SarbjitCheema #AmtojMann #BabbuMaan #SuchaSoorma #PunjabiCinema #DesVideshTimes #PunjabiPride #BaldevMann #SanjhaTV #LuckySandhu #SupportPunjabiMovies #PunjabiHistory

ਸਰਬਜੀਤਚੀਮਾ #ਅਮਤੋਜਮਾਨ #ਬੱਬੂਮਾਨ #ਸੁੱਚਾਸੂਰਮਾ #ਪੰਜਾਬੀਸਿਨੇਮਾ #ਦੇਸਵਿਦੇਸ਼ਟਾਈਮਜ਼ #ਸੰਝਾਟੀਵੀ #ਲੱਕੀਸੰਧੂ #ਪੰਜਾਬੀਅਤ #ਬਲਦੇਵਮਾਨ

ਰਿਪੋਰਟ -ਹਰਨੇਕ ਸਿੰਘ ਜੀ ਕੇ ਐੱਮ

Written by
Jarnail Singh Khandoli

Jarnail Singh Khandoli is a passionate media professional, digital creator, and community voice dedicated to impactful storytelling and modern journalism. As the Founder and Editor-in-Chief of GKM Media Production, he leads the platform with a vision to deliver meaningful news, creative media content, and powerful visual storytelling that informs, inspires, and connects audiences across communities.

Related Stories
Advertisement
Related Stories