BREAKING
Latest news from Surrey, BC & Punjab — Stay updated with GKM News
Advertisement
Advertisement
HomeCanada › ਐਮ.ਐਲ.ਏ ਜਿੰਨੀ ਸਿਮਸ ਵੱਲੋਂ ਲੇਖਕ ਅਤੇ ਸੂਫ਼ੀ ਗਾਇਕ ਬਲਬੀਰ ਨੂੰ ਵਿਸ਼ੇਸ਼ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ – MLA Jinny Sims Honors Writer and Sufi Singer Balbir with a Special Appreciation Letter in Surrey, BC
Canada 🇮🇳 ਪੰਜਾਬੀ

ਐਮ.ਐਲ.ਏ ਜਿੰਨੀ ਸਿਮਸ ਵੱਲੋਂ ਲੇਖਕ ਅਤੇ ਸੂਫ਼ੀ ਗਾਇਕ ਬਲਬੀਰ ਨੂੰ ਵਿਸ਼ੇਸ਼ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ – MLA Jinny Sims Honors Writer and Sufi Singer Balbir with a Special Appreciation Letter in Surrey, BC

🔄 Updated: September 18, 2024 ⏱ 1 min read
ਐਮ.ਐਲ.ਏ ਜਿੰਨੀ ਸਿਮਸ ਵੱਲੋਂ ਲੇਖਕ ਅਤੇ ਸੂਫ਼ੀ ਗਾਇਕ ਬਲਬੀਰ ਨੂੰ ਵਿਸ਼ੇਸ਼ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ – MLA Jinny Sims Honors Writer and Sufi Singer Balbir with a Special Appreciation Letter in Surrey, BC

MLA Jinny Sims Honors Writer and Sufi Singer Balbir with a Special Appreciation Letter in Surrey, BC

In a ceremony today in Surrey-Newton, Canada, MLA Jinny Sims presented a special appreciation letter to multifaceted personality Jaswinder Singh Dilawari, recognizing his contributions. Sufi singer and writer Balbir was honored alongside melodious singer Rza Heer.

Advertisement

The event was graced by the presence of Harinder Saini, GKM Media TV’s Jarnail Singh Khandoli, lyricists Jasbir Gunachauria and Davinder Singh Benipal, and several notable media personalities and dignitaries from Surrey.

Punjabi

ਐਮ.ਐਲ.ਏ ਜਿੰਨੀ ਸਿਮਸ ਵੱਲੋਂ ਲੇਖਕ ਅਤੇ ਸੂਫ਼ੀ ਗਾਇਕ ਬਲਬੀਰ ਨੂੰ ਵਿਸ਼ੇਸ਼ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ

ਅੱਜ ਸਰੀ ਨਿਊਟਨ, ਕੈਨੇਡਾ ‘ਚ ਆਯੋਜਿਤ ਇੱਕ ਸਮਾਰੋਹ ਦੌਰਾਨ, ਐਮ.ਐਲ.ਏ. ਜਿੰਨੀ ਸਿਮਸ ਨੇ ਬਹੁਪੱਖੀ ਸਖਸ਼ੀਅਤ ਜਸਵਿੰਦਰ ਸਿੰਘ ਦਿਲਾਵਰੀ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਲੇਖਕ ਅਤੇ ਸੂਫ਼ੀ ਗਾਇਕ ਬਲਬੀਰ ਅਤੇ ਸੁਰੀਲੀ ਗਾਇਕਾ ਰਜ਼ਾ ਹੀਰ ਨੂੰ ਵੀ ਸਨਮਾਨਤ ਕੀਤਾ ਗਿਆ। ਸਮਾਰੋਹ ਵਿੱਚ ਹਰਿੰਦਰ ਸੈਣੀ, GKM Media TV ਦੇ ਜਰਨੈਲ ਸਿੰਘ ਖੰਡੌਲੀ, ਗੀਤਕਾਰ ਜਸਬੀਰ ਗੁਣਾਚੌਰੀਆ, ਦਵਿੰਦਰ ਸਿੰਘ ਬੈਨੀਪਾਲ ਅਤੇ ਸਰੀ ਦੇ ਹੋਰ ਕਈ ਮਸ਼ਹੂਰ ਮੀਡੀਆ ਸੱਜਣ ਮੌਜੂਦ ਸਨ।


“Celebrating Excellence: A special day in Surrey as MLA Jinny Sims honors Sufi singer Balbir and melodious artist Rza Heer with appreciation letters for their remarkable contributions.”

Surrey #BC #MLA #JinnySims #Awards #RzaHeer #JaswinderSinghDilawari #BalbirSufiSinger #DavinderBenipal #InternationalStudents #GKMmediaTV #JarnailSinghKhandoli #PunjabiMusic

Written by
Jarnail Singh Khandoli

Jarnail Singh Khandoli is a passionate media professional, digital creator, and community voice dedicated to impactful storytelling and modern journalism. As the Founder and Editor-in-Chief of GKM Media Production, he leads the platform with a vision to deliver meaningful news, creative media content, and powerful visual storytelling that informs, inspires, and connects audiences across communities.

Related Stories
Advertisement
Related Stories