BREAKING
Latest news from Surrey, BC & Punjab — Stay updated with GKM News
Advertisement
Advertisement
HomeNews › ਲੰਡਨ ਸਾਊਥਐਂਡ ਏਅਰਪੋਰਟ ਤੋਂ ਉਡਾਣ ਮਗਰੋਂ ਛੋਟਾ ਜਹਾਜ਼ ਕਰੈਸ਼- Passenger Plane Crashes After Takeoff from London Southend Airport
News 🇮🇳 ਪੰਜਾਬੀ

ਲੰਡਨ ਸਾਊਥਐਂਡ ਏਅਰਪੋਰਟ ਤੋਂ ਉਡਾਣ ਮਗਰੋਂ ਛੋਟਾ ਜਹਾਜ਼ ਕਰੈਸ਼- Passenger Plane Crashes After Takeoff from London Southend Airport

🔄 Updated: July 14, 2025 ⏱ 1 min read
ਲੰਡਨ ਸਾਊਥਐਂਡ ਏਅਰਪੋਰਟ ਤੋਂ ਉਡਾਣ ਮਗਰੋਂ ਛੋਟਾ ਜਹਾਜ਼ ਕਰੈਸ਼- Passenger Plane Crashes After Takeoff from London Southend Airport

ਐਤਵਾਰ ਦੁਪਹਿਰ ਲਗਭਗ 4 ਵਜੇ ਇੱਕ ਛੋਟਾ ਯਾਤਰੀ ਜਹਾਜ਼, ਬੀਚ B200 ਸੂਪਰ ਕਿੰਗ ਏਅਰ, ਲੰਡਨ ਸਾਊਥਐਂਡ ਏਅਰਪੋਰਟ ਤੋਂ ਉਡਾਣ ਮਾਰਣ ਦੇ ਤੁਰੰਤ ਬਾਅਦ ਕਰੈਸ਼ ਹੋ ਗਿਆ। ਇਹ ਜਹਾਜ਼ ਨੀਦਰਲੈਂਡ ਜਾ ਰਿਹਾ ਸੀ ਅਤੇ ਇਸ ਵਿੱਚ 13 ਯਾਤਰੀਆਂ ਦੇ ਨਾਲ 2 ਕ੍ਰੂ ਮੈਂਬਰ ਸਵਾਰ ਸਨ।

ਹਾਦਸੇ ਦੀ ਸੂਚਨਾ ਮਿਲਣ ’ਤੇ ਐਮਰਜੈਂਸੀ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਹਾਲਾਂਕਿ ਜਹਾਜ਼ ਵਿਚ ਸਵਾਰ ਲੋਕਾਂ ਦੀ ਹਾਲਤ ਬਾਰੇ ਅਧਿਕਾਰਕ ਪੁਸ਼ਟੀ ਨਹੀਂ ਹੋਈ। ਜਹਾਜ਼ ਇੱਕ ਟਵਿਨ ਟਰਬੋਪਰੋਪ ਹਵਾਈ ਜਹਾਜ਼ ਹੈ ਜੋ ਛੋਟੀਆਂ ਯਾਤਰਾਵਾਂ ਲਈ ਵਰਤਿਆ ਜਾਂਦਾ ਹੈ।

Advertisement

ਹਵਾਈ ਹਾਦਸਿਆਂ ਦੀ ਜਾਂਚ ਕਰਨ ਵਾਲੀ UK ਏਅਰ ਐਕਸੀਡੈਂਟ ਇਨਵੈਸਟੀਗੇਸ਼ਨ ਬ੍ਰਾਂਚ (AAIB) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

Related Stories
Advertisement
Related Stories