Skip to content

GKM MEDIA PRODUCTION INC.

Surrey, British Columbia · Rajpura, Punjab

GKM News

BC & Surrey News in English, Punjabi & Hindi

, ,

ਕਨੇਡਾ ਡੇ ਤੇ MP ਗੁਰਬਕਸ਼ ਸੈਣੀ ਨਾਲ ਕੈਨੇਡਾ ਡੇ – ਇਕ ਯਾਦਗਾਰ ਸਮਾਗਮ ਰਿਹਾ ! ਪ੍ਰੋਗਰਾਮ ਵਿੱਚ ਵਿਜੇ ਯਮੁਲਾ ਨੇ ਬੰਨੇ ਰੰਗ

MP ਗੁਰਬਕਸ਼ ਸੈਣੀ ਦੀ ਅਗਵਾਈ ਵਿੱਚ ਚਿਮਨੀ ਹਾਈਟਸ ਪਾਰਕ, ਸਰੀ ਵਿੱਚ ਮਨਾਇਆ ਗਿਆ ਕੈਨੇਡਾ ਡੇ 2025 ਇੱਕ ਰੰਗੀਨ ਤੇ ਯਾਦਗਾਰ ਸਮਾਗਮ ਰਿਹਾ। ਵਿਜੇ ਯਮਲਾ, ਮਾਲਵਾ ਫੋਕ ਆਰਟ ਸੈਂਟਰ, ਹਰਮਨ ਰਣਵੀਜੇ ਅਤੇ ਕੁਲਵਿੰਦਰ ਧਨੋਆ ਵਰਗੇ ਕਲਾਕਾਰਾਂ ਦੀ ਪ੍ਰਸਤੁਤੀ ਨੇ ਦਰਸ਼ਕਾਂ ਦਾ ਦਿਲ ਜਿੱਤ…

Four men pose beneath a tent at an outdoor Canada Day event; one wears a red Canada T-shirt and another holds a microphone.

ਚਿਮਨੀ ਹਾਈਟਸ ਪਾਰਕ ਵਿਖੇ ਮਨਾਇਆ ਗਿਆ ਕੈਨੇਡਾ ਡੇ 2025 ਦਾ ਸਮਾਰੋਹ ਸਭ ਦੀਆਂ ਯਾਦਾਂ ਵਿੱਚ ਰਹਿਣ ਵਾਲਾ ਰਿਹਾ ਇਹ ਪ੍ਰੋਗਰਾਮ!

ਪ੍ਰੋਗਰਾਮ ਵਿੱਚ ਲਾਲ ਚੰਦ ਯਮੁਲਾ ਦੇ ਪੋਤੇ ਵੱਲੋਂ ਸਮਾਗਮ ਵਿੱਚ ਸੱਭਿਆਚਾਰਕ ਰੰਗ ਕੀਤੇ ਪੇਸ਼ , ਸੁਆਦਲੇ ਭੋਜਨ ਤੇ ਗਾਇਕੀ-ਨਾਚ ਦੀ ਘਟਾ ਛਾਈ ਰਹੀ।

🎤 ਵਿਜੇ ਯਮਲਾ ਨੇ ਆਪਣੇ ਦਾਦਾ ਲਾਲ ਚੰਦ ਯਮਲਾ ਜੱਟ ਜੀ ਦੇ ਗੀਤ ਗਾ ਕੇ ਹਾਜ਼ਰੀ ਲਗਵਾਈ ਅਤੇ ਦਰਸ਼ਕਾਂ ਦੇ ਦਿਲ ਜਿੱਤ ਲਏ।

💃 ਮਾਲਵਾ ਫੋਕ ਆਰਟ ਸੈਂਟਰ ਵੱਲੋਂ ਭੰਗੜੇ ਦੀ ਰੌਣਕ ਲਾਈ ਗਈ।

🎶 ਹਰਮਨ ਰਣਵੀਜੇ ਅਤੇ ਕੁਲਵਿੰਦਰ ਧਨੋਆ ਨੇ ਆਪਣੀ ਗਾਇਕੀ ਰਾਹੀਂ ਸਮਾਗਮ ਵਿਚ ਖੂਬ ਰੰਗ ਭਰਿਆ।

MP ਗੁਰਬਕਸ਼ ਸੈਣੀ ਨੇ ਸਮੂਹ ਵੋਲੰਟੀਅਰਾਂ, ਕਲਾਕਾਰਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।

📍 ਚਿਮਨੀ ਹਾਈਟਸ ਪਾਰਕ, ਸਰੀ

📅 1 ਜੁਲਾਈ 2025 | 🕐 1 ਵਜੇ – 5 ਵਜੇ ਤੱਕ

More from GKM

Get in touch

Where should we start?

Choose a direct contact or go to the right team. For story tips, corrections or community news, use the newsroom contact page.