BREAKING
Latest news from Surrey, BC & Punjab — Stay updated with GKM News
Advertisement
Advertisement
HomeNews › ਕੰਨੇਡਾ ਦੇ ਬਰੈਂਪਟਨ ਸ਼ਹਿਰ ਚ ਵਿੱਤੇ ਦਿੱਨੀ ਇੱਕ ਹੋਰ ਗੋਲੀਬਾਰੀ ਦੀ ਘਟਨਾ
News 🇮🇳 ਪੰਜਾਬੀ

ਕੰਨੇਡਾ ਦੇ ਬਰੈਂਪਟਨ ਸ਼ਹਿਰ ਚ ਵਿੱਤੇ ਦਿੱਨੀ ਇੱਕ ਹੋਰ ਗੋਲੀਬਾਰੀ ਦੀ ਘਟਨਾ

🔄 Updated: September 8, 2024 ⏱ 1 min read
ਕੰਨੇਡਾ ਦੇ ਬਰੈਂਪਟਨ ਸ਼ਹਿਰ ਚ ਵਿੱਤੇ ਦਿੱਨੀ ਇੱਕ ਹੋਰ ਗੋਲੀਬਾਰੀ ਦੀ ਘਟਨਾ

ਬਰੈਂਪਟਨ ‘ਚ ਕੁਈਨ ਐਂਡ ਕਰੈਡਿਟ ਵਿਊ ‘ਤੇ ਇੱਕ ਪੰਜਾਬੀ ਕਾਰੋਬਾਰੀ ਦੇ ਘਰ ‘ਤੇ ਗੋਲੀਆਂ ਚੱਲਣ ਦੀ ਖ਼ਬਰ ਹੈ । ਜਾਣਕਾਰੀ ਅਨੁਸਾਰ ਕਾਰੋਬਾਰੀ ਨੇ ਸੁਰੱਖਿਆ ਵਜੋਂ ਘਰ ਨੂੰ ਲੋਹੇ ਦਾ ਦਰਵਾਜ਼ਾ ਲਗਾਇਆ ਹੋਇਆ ਸੀ । ਪਰ ਹਮਲਾਵਰ ਨੇ ਪਿੱਛਲੀ ਖਿੜਕੀ ਤੋਂ ਦਾਖਿਲ ਹੋ ਕਿ ਕਈ ਗੋਲੀਆਂ ਚਲਾਈਆਂ। ਘਟਨਾ ਮੌਕੇ ਕੁਝ ਪਰਿਵਾਰਕ ਮੈਂਬਰ ਵੀ ਘਰ ‘ਚ ਮੌਜੂਦ ਸਨ ।
ਹਮਲਾਵਰ ਦਾ ਘਰ ‘ਚ ਦਾਖਿਲ ਹੋ ਕਿ ਗੋਲੀਆਂ ਚਲਾਉਣ ਦਾ ਕੀ ਮਕਸਦ ਸੀ , ਪੁਲਿਸ ਅਜੇ ਜਾਂਚ ਕਰ ਰਹੀ ਹੈ ।
ਦੱਸਣਯੋਗ ਹੈ ਕਿ ਕੈਨੇਡਾ ‘ਚ ਪਿੱਛਲੇ ਇੱਕ ਸਾਲ ਤੋਂ ਪੰਜਾਬੀ ਕਾਰੋਬਾਰੀਆਂ ਨੂੰ ਗੈੰਸਟਰਾਂ ਜਾਂ ਹੋਰ ਅਨਸਰਾਂ ਵੱਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ।
(ਰਿਪੋਰਟ- ਗੁਰਮੁੱਖ ਸਿੰਘ ਬਾਰੀਆ)

Written by
Jarnail Singh Khandoli

Jarnail Singh Khandoli is a passionate media professional, digital creator, and community voice dedicated to impactful storytelling and modern journalism. As the Founder and Editor-in-Chief of GKM Media Production, he leads the platform with a vision to deliver meaningful news, creative media content, and powerful visual storytelling that informs, inspires, and connects audiences across communities.

Related Stories
Advertisement
Related Stories