Skip to content

GKM MEDIA PRODUCTION INC.

Surrey, British Columbia · Rajpura, Punjab

GKM News

BC & Surrey News in English, Punjabi & Hindi

, ,

ਚਿਲੀਵੈਕ ਚ ਗੋਲੀਬਾਰੀ ਦੀ ਘਟਨਾ ਦੌਰਾਨ ਇੱਕ ਦੀ ਮੌਤ ਇਕ ਗੰਭੀਰ ਜਖਮੀ

One person has died and another remains in serious condition following a residential shooting on Mellard Avenue in Chilliwack. IHIT has taken over the investigation as police maintain a heavy presence in the area.

Image for story: ਚਿਲੀਵੈਕ ਚ ਗੋਲੀਬਾਰੀ ਦੀ ਘਟਨਾ ਦੌਰਾਨ ਇੱਕ ਦੀ ਮੌਤ ਇਕ ਗੰਭੀਰ ਜਖਮੀ

ਚਿਲੀਵੈਕ ਦੇ ਮੇਲਾਰਡ ਐਵੇਨਿਊ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਦੂਜਾ ਗੰਭੀਰ ਜ਼ਖ਼ਮੀ ਹੈ। ਮਾਮਲੇ ਦੀ ਜਾਂਚ ਹੁਣ IHIT ਕਰ ਰਹੀ ਹੈ।

ਵੈਨਕੂਵਰ,15 ਫਰਵਰੀ (ਮਲਕੀਤ ਸਿੰਘ )-ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਹਾੜੀ ਸ਼ਹਿਰ ਚਿਲੀਵੈਕ ਵਿੱਚ ਅੱਜ ਸਵੇਰੇ ਵਾਪਰੀ ਗੋਲੀਬਾਰੀ ਦੀ ਇੱਕ ਘਟਨਾ ਦੌਰਾਨ ਇੱਕ ਵਿਅਕਤੀ ਦੀ ਮੌਤ ਅਤੇ ਇੱਕ ਹੋਰ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਇਸ ਸਬੰਧੀ ਪੁਲਿਸ ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਤਕਰੀਬਨ 8 :40 ਵਜੇ ਪੁਲਿਸ ਨੂੰ ਚਿਲਾਵੈਕ ਸਥਿਤ ਮੇਲਾਰਡ ਐਵਨਿਊ ਤੇ ਮੌਜੂਦ ਇੱਕ ਘਰ ਵਿੱਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਇਸ ਮਗਰੋਂ ਮੌਕੇ ਤੇ ਪਹੁੰਚੀ ਪੁਲਿਸ ਨੂੰ ਘਰ ਦੇ ਅੰਦਰ ਦੋ ਵਿਅਕਤੀ ਜਖਮੀ ਹਾਲਤ ਚ ਮਿਲੇ ਜਿਨਾਂ ਵਿੱਚੋਂ ਇੱਕ ਦੀ ਕੁਝ ਮਿੰਟਾਂ ਚ ਹੀ ਮੌਤ ਹੋ ਗਈ ਜਦੋਂ ਕਿ ਬਚਾਅ ਕਾਰਜ ਟੀਮ
ਵੱਲੋਂ ਦੂਸਰੇ ਗੰਭੀਰ ਜਖਮੀ ਹੋਏ ਵਿਅਕਤੀ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਗਿਆ
ਕਤਲੋਗਾਰਤ ਦੀ ਇਸ ਘਟਨਾ ਦੀ ਜਾਂਚ ਇੰਟਰਗੇਟਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਆਰੰਭ ਕਰ ਦਿੱਤੀ ਗਈ ਹੈ

More from GKM

Get in touch

Where should we start?

Choose a direct contact or go to the right team. For story tips, corrections or community news, use the newsroom contact page.