BREAKING
Latest news from Surrey, BC & Punjab — Stay updated with GKM News
Advertisement
Advertisement
HomeCanada › ਐਨ ਡੀ ਪੀ ਦੀ ਲੀਲਾ ਡਾਂਸ ਨੇ ਐਲਮਵੁੱਡ-ਟ੍ਰਾਂਸਕੋਨਾ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ, ਬਲਾਕ ਦੇ ਉਮੀਦਵਾਰ ਨੇ ਲਾਸਾਲੇ-ਏਮਾਰਡ-ਵਰਡੂਨ ਨੂੰ ਫਤਿਹ ਕੀਤਾ – Leila Dans Wins Elmwood-Transcona for NDP, Bloc Candidate Secures LaSalle-Émard-Verdun
Canada 🇮🇳 ਪੰਜਾਬੀ

ਐਨ ਡੀ ਪੀ ਦੀ ਲੀਲਾ ਡਾਂਸ ਨੇ ਐਲਮਵੁੱਡ-ਟ੍ਰਾਂਸਕੋਨਾ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ, ਬਲਾਕ ਦੇ ਉਮੀਦਵਾਰ ਨੇ ਲਾਸਾਲੇ-ਏਮਾਰਡ-ਵਰਡੂਨ ਨੂੰ ਫਤਿਹ ਕੀਤਾ – Leila Dans Wins Elmwood-Transcona for NDP, Bloc Candidate Secures LaSalle-Émard-Verdun

🔄 Updated: September 18, 2024 ⏱ 1 min read
ਐਨ ਡੀ ਪੀ ਦੀ ਲੀਲਾ ਡਾਂਸ ਨੇ ਐਲਮਵੁੱਡ-ਟ੍ਰਾਂਸਕੋਨਾ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ, ਬਲਾਕ ਦੇ ਉਮੀਦਵਾਰ ਨੇ ਲਾਸਾਲੇ-ਏਮਾਰਡ-ਵਰਡੂਨ ਨੂੰ ਫਤਿਹ ਕੀਤਾ – Leila Dans Wins Elmwood-Transcona for NDP, Bloc Candidate Secures LaSalle-Émard-Verdun

In a surprising turn of events, NDP candidate Leila Dans has won the Elmwood-Transcona riding in Winnipeg, while Bloc Québécois candidate Louis-Philippe Sauvé claimed victory in LaSalle-Émard-Verdun, Montreal. This marks a significant defeat for the Liberal Party, which has long considered the riding a stronghold.

The loss in LaSalle-Émard-Verdun is the second major by-election defeat for Justin Trudeau’s Liberal Party in the last three months. This defeat casts serious questions on Trudeau’s leadership as the Liberals lose yet another secure seat.

Advertisement

Bloc Québécois candidate Sauvé narrowly defeated Liberal Laura Palestini in a closely contested race.

A shift in Canadian politics as the Bloc Québécois wins a former Liberal stronghold and the NDP claims victory in Winnipeg.

Punjabi

ਐਨ ਡੀ ਪੀ ਦੀ ਲੀਲਾ ਡਾਂਸ ਨੇ ਐਲਮਵੁੱਡ-ਟ੍ਰਾਂਸਕੋਨਾ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ, ਬਲਾਕ ਦੇ ਉਮੀਦਵਾਰ ਨੇ ਲਾਸਾਲੇ-ਏਮਾਰਡ-ਵਰਡੂਨ ਨੂੰ ਫਤਿਹ ਕੀਤਾ

ਅਚੰਭਿਤ ਕਰਨ ਵਾਲੇ ਨਤੀਜਿਆਂ ਵਿੱਚ ਐਨ ਡੀ ਪੀ ਦੀ ਉਮੀਦਵਾਰ ਲੀਲਾ ਡਾਂਸ ਨੇ ਵਿੰਨੀਪੈਗ ਦੇ ਐਲਮਵੁੱਡ-ਟ੍ਰਾਂਸਕੋਨਾ ਹਲਕੇ ਵਿੱਚ ਜਿੱਤ ਦਰਜ ਕੀਤੀ ਹੈ, ਜਦੋਂਕਿ ਮਾਂਟਰੀਅਲ ਦੇ ਲਾਸਾਲੇ-ਏਮਾਰਡ-ਵਰਡੂਨ ਹਲਕੇ ਤੋਂ ਬਲਾਕ ਕਿਊਬੈਕ ਦੇ ਉਮੀਦਵਾਰ ਲੁਈਸ-ਫਿਲਿਪ ਸੌਵੇ ਨੇ ਜਿੱਤ ਹਾਸਿਲ ਕੀਤੀ। ਇਹ ਹਾਰ ਲਿਬਰਲ ਪਾਰਟੀ ਲਈ ਵੱਡਾ ਝਟਕਾ ਹੈ, ਕਿਉਂਕਿ ਇਹ ਹਲਕਾ ਉਨ੍ਹਾਂ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਸੀ।

ਇਹ ਲਾਸਾਲੇ-ਏਮਾਰਡ-ਵਰਡੂਨ ਵਿੱਚ ਹਾਰ ਟਰੂਡੋ ਦੀ ਲਿਬਰਲ ਪਾਰਟੀ ਲਈ ਤਿੰਨ ਮਹੀਨਿਆਂ ਵਿੱਚ ਦੂਜੀ ਜ਼ਿਮਨੀ ਚੋਣ ਦੀ ਹਾਰ ਹੈ, ਜਿਸ ਨਾਲ ਟਰੂਡੋ ਦੀ ਨੇਤ੍ਰਤਵ ਕਾਬਲੀਅਤ ‘ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ।

ਬਲਾਕ ਉਮੀਦਵਾਰ ਲੁਈਸ-ਫਿਲਿਪ ਸੌਵੇ ਨੇ ਲਿਬਰਲ ਲੌਰਾ ਪੈਲੇਸਤੀਨੀ ਨੂੰ ਬਹੁਤ ਥੋੜੇ ਫਰਕ ਨਾਲ ਹਾਰਾਇਆ।

CanadianElections #NDPVictory #BlocQuébécois #LeilaDans #LouisPhilippeSauvé #JustinTrudeau #PoliticalShift #ByElection2024 #PunjabiNews #NewsUpdate #GKMNews

Written by
Jarnail Singh Khandoli

Jarnail Singh Khandoli is a passionate media professional, digital creator, and community voice dedicated to impactful storytelling and modern journalism. As the Founder and Editor-in-Chief of GKM Media Production, he leads the platform with a vision to deliver meaningful news, creative media content, and powerful visual storytelling that informs, inspires, and connects audiences across communities.

Related Stories
Advertisement
Related Stories