Skip to content

GKM MEDIA PRODUCTION INC.

Surrey, British Columbia · Rajpura, Punjab

GKM News

BC & Surrey News in English, Punjabi & Hindi

ਸਿੱਖ ਯੂਥ ਸਪੋਰਟਸ ਸੋਸਾਇਟੀ ਵਲੋਂ ਦੋ ਰੋਜਾ ਸਲਾਨਾ ਖੇਡ ਮੇਲਾ ਜੋ ਗੁਰਦੁਆਰਾ ਸਿੱਖ ਗੁਰੂ ਨਾਨਕ ਸਰੀ ਵਿਖੇ ਕਰਵਾਇਆ ਗਿਆ ॥

ਸਿੱਖ ਯੂਥ ਸਪੋਰਟਸ ਸੋਸਾਇਟੀ ਵਲੋਂ ਸਲਾਨਾ ਦੋ ਰੋਜਾ ਖੇਡ ਮੇਲਾ ਜੋ ਗੁਰਦੁਆਰਾ ਸਿੱਖ ਗੁਰੂ ਨਾਨਕ ਸਰੀ ਵਿਖੇ ਕਰਵਾਇਆ ਜਾਂਦਾ ਹੈ, ਉਸ ਖੇਡ ਪ੍ਰਬੰਧਕਾਂ ਵਲੋਂ ਇਕ ਮੀਟਿੰਗ ਕੀਤੀ ਗਈ, ਜਿਸ ਵਿੱਚ ਸਮੂਹ ਮੇਂਬਰਾਂ ਵਲੋਂ ਖੇਡ ਮੇਲੇ ਨੂੰ ਸੁੰਚਾਰੂ ਢੰਗ ਨਾਲ ਕਰਵਾਉਣ ਦੀਆਂ ਵਿਚਾਰਾ…

Image for story: ਸਿੱਖ ਯੂਥ ਸਪੋਰਟਸ ਸੋਸਾਇਟੀ ਵਲੋਂ ਦੋ ਰੋਜਾ ਸਲਾਨਾ ਖੇਡ ਮੇਲਾ ਜੋ ਗੁਰਦੁਆਰਾ ਸਿੱਖ ਗੁਰੂ ਨਾਨਕ ਸਰੀ ਵਿਖੇ ਕਰਵਾਇਆ ਗਿਆ ॥

ਸਿੱਖ ਯੂਥ ਸਪੋਰਟਸ ਸੋਸਾਇਟੀ ਵਲੋਂ ਸਲਾਨਾ ਦੋ ਰੋਜਾ ਖੇਡ ਮੇਲਾ ਜੋ ਗੁਰਦੁਆਰਾ ਸਿੱਖ ਗੁਰੂ ਨਾਨਕ ਸਰੀ ਵਿਖੇ ਕਰਵਾਇਆ ਜਾਂਦਾ ਹੈ, ਉਸ ਖੇਡ ਪ੍ਰਬੰਧਕਾਂ ਵਲੋਂ ਇਕ ਮੀਟਿੰਗ ਕੀਤੀ ਗਈ, ਜਿਸ ਵਿੱਚ ਸਮੂਹ ਮੇਂਬਰਾਂ ਵਲੋਂ ਖੇਡ ਮੇਲੇ ਨੂੰ ਸੁੰਚਾਰੂ ਢੰਗ ਨਾਲ ਕਰਵਾਉਣ ਦੀਆਂ ਵਿਚਾਰਾ ਕੀਤੀਆਂ ਗਈਆ, ਅੱਜ ਇਸ ਖੇਡ ਮੇਲੇ ਵਿੱਚ Wrestling, weightlifting, Volleyball, gatka ਆਦਿ ਖੇਡਾਂ ਕਰਵਾਈਆ ਗਈਆਂ, ਕੱਲ ਜਾਣੀ 1ਸਤੰਬਰ ਨੂੰ ਕਬੱਡੀ ਕੱਪ ਕਰਵਾਇਆ ਜਾ ਰਿਹਾ, ਜਿਸ ਵਿੱਚ ਕਬੱਡੀ ਫੈਡਰੇਸ਼ਨਾ ਵਲੋਂ ਚੋਟੀ ਦੇ ਖਿਡਾਰੀਆਂ ਦੀਆਂ ਪੈਂਦੀਆਂ ਰੇਡਾਂ ਦੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲਣਗੇ |

#kabadi #surrey #canadakabaddi #desvidestimes

More from GKM

Get in touch

Where should we start?

Choose a direct contact or go to the right team. For story tips, corrections or community news, use the newsroom contact page.