ਵੈਨਕੂਵਰ, 22 ਫਰਵਰੀ (ਮਲਕੀਤ ਸਿੰਘ)- ਰੰਗਾਂ ਦੇ ਤਿਉਹਾਰ ਹੋਲੀ ਨੂੰ ਸਮਰਪਿਤ ਸ਼੍ਰੀ ਸਿਆਮ ਫਾਲਗੁਨ ਮਹਾ ਉਤਸਵ ਮੇਲਾ ਸਰੀ ਦੇ ਲਕਸ਼ਮੀ ਨਰਾਇਣ ਮੰਦਰ ਵਿੱਚ 28 ਫਰਵਰੀ ਨੂੰ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਪਾਲੀ ਜੈਨ ਅਤੇ ਅਨਿਲ ਸਿੰਘਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਸਿਆਮ ਸੇਵਾ ਫਾਊਂਡੇਸ਼ਨ ਬੀਸੀ ਦੇ ਪ੍ਰਬੰਧਾ ਹੇਠ ਕਰਵਾਏ ਜਾ ਰਹੇ ਇਸ ਨਿਰੋਲ ਧਾਰਮਿਕ ਮੇਲੇ ਵਿੱਚ ਮਸ਼ਹੂਰ ਭਜਨ ਮੰਡਲੀਆਂ ਵੱਲੋਂ ਦੁਪਹਿਰ 1 ਵਜੇ ਤੋਂ ਰਾਤ 8 ਵਜੇ ਤੱਕ ਭਜਨ ਦੇ ਗੁਣ ਗਾਣ ਕਰਕੇ ਹਾਜ਼ਰ ਸ਼ਰਧਾਲੂਆਂ ਨੂੰ ਨਿਹਾਲ ਕੀਤਾ ਜਾਵੇਗਾ।
British Columbia
🇮🇳 ਪੰਜਾਬੀ
ਸ਼੍ਰੀ ਸਿਆਮ ਫਾਲੁਗਨ ਮਹਾ ਉਤਸਵ ਮੇਲਾ 28 ਨੂੰ ਮਨਾਇਆ ਜਾਵੇਗਾ : ਤਿਆਰੀਆਂ ਮੁਕੰਮਲ
Tags:
##BhajanSandhya
##CommunityCelebration
##HinduFestival
##HoliFestival
##LakshmiNarayanMandir
##PhalgunMahaUtsav
##ShriShyam
##ShyamSevaFoundationBC
##SurreyBC
##VancouverEvents
Written by
Jarnail Singh Khandoli





