BREAKING
Latest news from Surrey, BC & Punjab — Stay updated with GKM News
Advertisement
Advertisement
HomeBritish Columbia › Grand Opening of Raga Indian Cuisine Raises Funds for Surrey Memorial Hospital’s Children’s Center – ਰਾਗਾ ਇੰਡੀਆਨ ਕਿਊਜ਼ੀਨ ਦੇ ਸ਼ਾਨਦਾਰ ਉਦਘਾਟਨ ਵਿੱਚ ਸਰੀ ਮੈਮੋਰਿਅਲ ਹਸਪਤਾਲ ਦੇ ਬੱਚਿਆਂ ਦੇ ਇਲਾਜ ਲਈ ਫੰਡ ਇਕੱਠੇ ਕੀਤੇ ।
British Columbia 🇮🇳 ਪੰਜਾਬੀ

Grand Opening of Raga Indian Cuisine Raises Funds for Surrey Memorial Hospital’s Children’s Center – ਰਾਗਾ ਇੰਡੀਆਨ ਕਿਊਜ਼ੀਨ ਦੇ ਸ਼ਾਨਦਾਰ ਉਦਘਾਟਨ ਵਿੱਚ ਸਰੀ ਮੈਮੋਰਿਅਲ ਹਸਪਤਾਲ ਦੇ ਬੱਚਿਆਂ ਦੇ ਇਲਾਜ ਲਈ ਫੰਡ ਇਕੱਠੇ ਕੀਤੇ ।

🔄 Updated: October 5, 2024 ⏱ 1 min read
Grand Opening of Raga Indian Cuisine Raises Funds for Surrey Memorial Hospital’s Children’s Center – ਰਾਗਾ ਇੰਡੀਆਨ ਕਿਊਜ਼ੀਨ ਦੇ ਸ਼ਾਨਦਾਰ ਉਦਘਾਟਨ ਵਿੱਚ ਸਰੀ ਮੈਮੋਰਿਅਲ ਹਸਪਤਾਲ ਦੇ ਬੱਚਿਆਂ ਦੇ ਇਲਾਜ ਲਈ ਫੰਡ ਇਕੱਠੇ ਕੀਤੇ ।

We are proud to announce the successful grand opening of Raga Indian Cuisine, an event that brought together the community in support of a great cause. Special Help Surrey board of Trade As media sponsors, we were thrilled to witness the overwhelming support from everyone who attended. All money of food and drink sales were donated to the Surrey Memorial Hospital’s Children’s Center, making a positive impact on local children and families.

A heartfelt thank you to everyone who dined, donated, and contributed to this special day. Together, we demonstrated the strength and generosity of our community!

Advertisement

Captions:

“Making a difference, one meal at a time.”

“Community united for a brighter future.”

Punjabi

ਰਾਗਾ ਇੰਡੀਆਨ ਕਿਊਜ਼ੀਨ ਦੇ ਸ਼ਾਨਦਾਰ ਉਦਘਾਟਨ ਵਿੱਚ ਸਰੀ ਮੈਮੋਰਿਅਲ ਹਸਪਤਾਲ ਦੇ ਬੱਚਿਆਂ ਦੇ ਇਲਾਜ ਲਈ ਫੰਡ ਇਕੱਠੇ ਕੀਤੇ ।

ਅਸੀਂ ਰਾਗਾ ਇੰਡੀਆਨ ਕਿਊਜ਼ੀਨ ਦੇ ਸਫਲ ਉਦਘਾਟਨ ਦੀ ਘੋਸ਼ਣਾ ਕਰਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ, ਜੋ ਸਰੀ ਮੈਮੋਰਿਅਲ ਹਸਪਤਾਲ ਦੇ ਬੱਚਿਆਂ ਦੇ ਇਲਾਜ ਦੀ ਸਹਾਇਤਾ ਕਰਨ ਲਈ ਸੱਭ ਨੂੰ ਇਕੱਠਾ ਕੀਤਾ । ਸਰੀ ਬੋਰਡ ਆਫ਼ ਟਰੇਡ ਦੇ ਸਹਿਯੋਗ ਤੇ ਮੀਡੀਆ ਪ੍ਰਾਯੋਜਕਾਂ ਵਜੋਂ, ਅਸੀਂ ਸਾਰੀ ਕਮੇਊਨਿਟੀ ਵਲੋਂ ਮਿਲੇ ਬੇਹੱਦ ਸਹਿਯੋਗ ਦੇ ਲਈ ਧੰਨਵਾਦੀ ਰਹਾਂਗੇ । ਸਾਰਾ ਪੈਸਾ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਵਿਕਰੀ ਤੋਂ ਪ੍ਰਾਪਤ ਰਾਸ਼ੀ ਨੂੰ ਬੱਚਿਆਂ ਅਤੇ ਪਰਿਵਾਰਾਂ ਦੀ ਮਦਦ ਲਈ ਦਾਨ ਕੀਤਾ ਗਿਆ।

ਇਸ ਵਿਸ਼ੇਸ਼ ਦਿਨ ਨੂੰ ਯਾਦਗਾਰ ਬਣਾਉਣ ਵਾਲੇ ਹਰ ਵਿਅਕਤੀ ਦਾ ਦਿਲੋਂ ਧੰਨਵਾਦ।ਆਉ ਅਸੀਂ ਸਾਰੇ ਮਿਲ ਕੇ, ਕਮੇਊਨਿਟੀ ਦੀ ਮਜ਼ਬੂਤੀ ਅਤੇ ਉਨੱਤੀ ਦੀ ਕਾਮਨਾ ਕਰਿਏ !

“ਇੱਕ ਭੋਜਨ ਨਾਲ ਇੱਕ ਵੱਡਾ ਬਦਲਾਅ।”

“ਕਮੇਊਨਿਟੀ ਇੱਕ ਸੁਨਹਿਰੀ ਭਵਿੱਖ ਲਈ ਕਾਮਨਾ ।”

#sbot #RagaIndianCuisine #SurreyMemorialHospital #ChildrensCenter #CommunitySupport #GivingBack #GrandOpening #FundraiserSuccess #LocalHeroes #ThankYou,

Written by
Jarnail Singh Khandoli

Jarnail Singh Khandoli is a passionate media professional, digital creator, and community voice dedicated to impactful storytelling and modern journalism. As the Founder and Editor-in-Chief of GKM Media Production, he leads the platform with a vision to deliver meaningful news, creative media content, and powerful visual storytelling that informs, inspires, and connects audiences across communities.

Related Stories
Advertisement
Related Stories