BREAKING
Latest news from Surrey, BC & Punjab — Stay updated with GKM News
Advertisement
Advertisement
HomeBritish Columbia › ਸਰੀ ਵਿੱਚ ਗੈਂਗ ਹਿੱਸਾ ਅਤੇ ਜਬਰਦਸਤੀ ਵਸੂਲੀ ਮਾਮਲਿਆਂ ਖਿਲਾਫ ਇਕੱਤਰਤਾ 22 ਫਰਵਰੀ ਨੂੰ
British Columbia 🇮🇳 ਪੰਜਾਬੀ

ਸਰੀ ਵਿੱਚ ਗੈਂਗ ਹਿੱਸਾ ਅਤੇ ਜਬਰਦਸਤੀ ਵਸੂਲੀ ਮਾਮਲਿਆਂ ਖਿਲਾਫ ਇਕੱਤਰਤਾ 22 ਫਰਵਰੀ ਨੂੰ

🔄 Updated: February 15, 2026 ⏱ 1 min read
ਸਰੀ ਵਿੱਚ ਗੈਂਗ ਹਿੱਸਾ ਅਤੇ ਜਬਰਦਸਤੀ ਵਸੂਲੀ ਮਾਮਲਿਆਂ ਖਿਲਾਫ ਇਕੱਤਰਤਾ 22 ਫਰਵਰੀ ਨੂੰ

22 ਫ਼ਰਵਰੀ ਨੂੰ ਮੁਫ਼ਤ ਸੁਰੱਖਿਆ ਫੋਰਮ ਵਿੱਚ ਪੂਰਵ ਗੈਂਗ ਮੈਂਬਰ ਅਤੇ ਪੀੜਤ ਕਰਨਗੇ ਸੰਬੋਧਨ

ਵੈਨਕੂਵਰ, 15 ਫਰਵਰੀ (ਮਲਕੀਤ ਸਿੰਘ )-ਪਿਛਲੇ ਕੁਝ ਮਹੀਨਿਆਂ ਤੋਂ ਗੈਂਗ ਹਿੰਸਾ ਤੇ ਜਬਰਦਸਤੀ ਵਸੂਲੀ ਮਾਮਲਿਆਂ ਦੀਆਂ ਘਟਨਾਵਾਂ ਤੋਂ ਪਰੇਸ਼ਾਨ ਸਥਾਨਕ ਭਾਈਚਾਰੇ ਦੇ ਲੋਕਾਂ ਵੱਲੋਂ 22 ਫਰਵਰੀ ਨੂੰ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਚ ਸਥਿਤ ਵੈਸਟ ਫੀਲਡ ਕੰਟਰੀ ਕਲੱਬ ਚ ਦੁਪਹਿਰ 12 ਵਜੇ ‘ਫਾਈਟਿੰਗ ਬੈਕ ਅਗੇਂਸਟ ਡਰਗਸ ਗੈਂਗਸ ਐਂਡ ਐਕਸਟੋਰੀਅਨ’ ਸਿਰਲੇਖ ਹੇਠ ਇਕ ਜਨਤਕ ਇਕੱਤਰਤਾ ਦਾ ਆਯੋਜਨ ਕੀਤਾ ਜਾਵੇਗਾ ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ Kids Play ਤੋਂ Kal Dosanjh ਨੇ ਦੱਸਿਆ ਕਿ ਇਸ ਮੌਕੇ ਤੇ ਜਬਰਦਸਤੀ ਵਸੂਲੀ ਦੇ ਪੀੜਤ ਅਤੇ ਉਕਤ ਘਟਨਾਵਾਂ ਤੋਂ ਪਰੇਸ਼ਾਨ ਲੋਕ ਆਪਣੇ ਵਿਚਾਰ ਸਾਂਝੇ ਕਰਨਗੇ ਇਹ ਇਕੱਤਰਤਾ ‘ਕਿਡ੍ਸ ਪਲੇਅ ਫਾਊਂਡੇਸ਼ਨ’ ‘ਫਾਊਂਡੇਸ਼ਨ ਫਾਰ ਪੱਥ ਫਾਰਵਡ’ ਅਤੇ ‘ਮੈਟਰੋ ਵੈਨਕੂਵਰ ਕਰਾਈਮ ਸਟੋਪਰ’ ਦੇ ਸਾਂਝੇ ਉਦਮ ਸਦਕਾ ਆਯੋਜਿਤ ਕਰਵਾਈ ਜਾ ਰਹੀ ਹੈ। ਲੜਦੀ ਜਾਣਕਾਰੀ ਲਈ ਫੋਨ 604 619 10 64 ਤੇ ਸੰਪਰਕ ਕੀਤਾ ਜਾ ਸਕਦਾ ਹੈ।

Advertisement

Written by
Jarnail Singh Khandoli

Jarnail Singh Khandoli is a passionate media professional, digital creator, and community voice dedicated to impactful storytelling and modern journalism. As the Founder and Editor-in-Chief of GKM Media Production, he leads the platform with a vision to deliver meaningful news, creative media content, and powerful visual storytelling that informs, inspires, and connects audiences across communities.

Related Stories
Advertisement
Related Stories