BREAKING
Latest news from Surrey, BC & Punjab — Stay updated with GKM News
Advertisement
Advertisement
HomeBritish Columbia › 12 ਸਾਲ ਦੀ ਮੁਕਤ ਕੌਰ ਮਿਸ਼ਨ, ਬੀ.ਸੀ. ਤੋਂ ਗੁੰਮ – ਪਰਿਵਾਰ ਨੇ ਮਦਦ ਦੀ ਅਪੀਲ ਕੀਤੀ
British Columbia 🇮🇳 ਪੰਜਾਬੀ

12 ਸਾਲ ਦੀ ਮੁਕਤ ਕੌਰ ਮਿਸ਼ਨ, ਬੀ.ਸੀ. ਤੋਂ ਗੁੰਮ – ਪਰਿਵਾਰ ਨੇ ਮਦਦ ਦੀ ਅਪੀਲ ਕੀਤੀ

🔄 Updated: May 16, 2025 ⏱ 1 min read
12 ਸਾਲ ਦੀ ਮੁਕਤ ਕੌਰ ਮਿਸ਼ਨ, ਬੀ.ਸੀ. ਤੋਂ ਗੁੰਮ – ਪਰਿਵਾਰ ਨੇ ਮਦਦ ਦੀ ਅਪੀਲ ਕੀਤੀ

ਮਿਸ਼ਨ, ਬ੍ਰਿਟਿਸ਼ ਕੋਲੰਬੀਆ – 12 ਸਾਲ ਦੀ ਮੁਕਤ ਕੌਰ ਅੱਜ ਦੁਪਹਿਰ ਤੋਂ ਮਿਸ਼ਨ, ਬੀ.ਸੀ. ਤੋਂ ਗੁੰਮ ਹੋ ਗਈ ਹੈ। ਉਹ ਆਖਰੀ ਵਾਰ ਮਿਸ਼ਨ ਵਿੱਚ ਇਕ ਬੱਸ ਸਟਾਪ ’ਤੇ ਵੇਖੀ ਗਈ ਸੀ।

ਸ਼ੱਕ ਕੀਤਾ ਜਾ ਰਿਹਾ ਹੈ ਕਿ ਮੁਕਤ ਕੌਰ ਸਰੀ ਵੱਲ ਜਾ ਸਕਦੀ ਹੈ, ਪਰ ਉਸ ਦੀ ਸਥਿਤੀ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲੀ।

Advertisement

ਉਸ ਦੇ ਪਰਿਵਾਰ ਨੇ ਜਨਤਾ ਤੋਂ ਅਪੀਲ ਕੀਤੀ ਹੈ ਕਿ ਜੇ ਕਿਸੇ ਨੇ ਉਸਨੂੰ ਵੇਖਿਆ ਹੋਵੇ ਜਾਂ ਕੋਈ ਵੀ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ ਤੁਰੰਤ ਸੰਪਰਕ ਕਰੋ:

📞 604-726-8131 ਜਾਂ 604-351-1796

ਤੁਹਾਡੀ ਮਦਦ ਮੁਕਤ ਨੂੰ ਸੁਰੱਖਿਅਤ ਘਰ ਪਹੁੰਚਾਉਣ ਵਿੱਚ ਬਹੁਤ ਅਹਮ ਹੋ ਸਕਦੀ ਹੈ।

English Version

Missing Child Alert: 12-Year-Old Girl Disappears from Mission, BC

Mission, BC – The family of Mukat Kaur, a 12-year-old girl, is seeking the public’s urgent assistance after she went missing earlier this afternoon from Mission, British Columbia.

She was last seen at a local bus stop in Mission. It is suspected that she may be traveling towards Surrey, BC, though her current whereabouts are unknown.

The family is extremely concerned for her safety and is appealing to anyone who may have seen her or has any information that could assist in locating her.

If you have any details about Mukat Kaur’s location, please contact the family immediately at:

📞 604-726-8131 or 604-351-1796

Your help could make a vital difference in bringing Mukat home safely.

#MissingChild #MissionBC #MukatKaur #SurreyBC #FindMukat #MissingAlert #MissingInCanada #ChildSafety #HelpFindMukat #MissingGirlBC

Written by
Jarnail Singh Khandoli

Jarnail Singh Khandoli is a passionate media professional, digital creator, and community voice dedicated to impactful storytelling and modern journalism. As the Founder and Editor-in-Chief of GKM Media Production, he leads the platform with a vision to deliver meaningful news, creative media content, and powerful visual storytelling that informs, inspires, and connects audiences across communities.

Related Stories
Advertisement
Related Stories