BREAKING
Latest news from Surrey, BC & Punjab — Stay updated with GKM News
Advertisement
Advertisement
HomeMusic › ਫੌਜੀ ਰਾਜਪੁਰੀ ਤੇ ਨਿਰਮਲ ਨੀਰ ਦਾ ਨਵਾਂ ਗੀਤ ‘ਠਾਪੀਆਂ’ ਰਿਲੀਜ਼ Fauji Rajpuri and Nirmal Neer’s New Release ‘Thapian’ Goes Live
Music 🇮🇳 ਪੰਜਾਬੀ

ਫੌਜੀ ਰਾਜਪੁਰੀ ਤੇ ਨਿਰਮਲ ਨੀਰ ਦਾ ਨਵਾਂ ਗੀਤ ‘ਠਾਪੀਆਂ’ ਰਿਲੀਜ਼ Fauji Rajpuri and Nirmal Neer’s New Release ‘Thapian’ Goes Live

🔄 Updated: October 3, 2024 ⏱ 1 min read
ਫੌਜੀ ਰਾਜਪੁਰੀ ਤੇ ਨਿਰਮਲ ਨੀਰ ਦਾ ਨਵਾਂ ਗੀਤ ‘ਠਾਪੀਆਂ’ ਰਿਲੀਜ਼ Fauji Rajpuri and Nirmal Neer’s New Release ‘Thapian’ Goes Live

Rajpura, October 2 : The much-awaited release of ‘Thapian’ by Fauji Rajpuri and Nirmal Neer has finally arrived. The song, which captures the essence of traditional and cultural music, is now available on the JASHAN N RECORDS YouTube channel. The beautiful lyrics penned by Raju Nahame, accompanied by music from Mani Bachan, and directed by Keshi Haibowal, have struck a chord with music lovers everywhere. The production team, including S.P. Faridpuri, Jasmer Singh Gangra, Raj Rajpuri, Lucky Sandhu, and Hira Pattewala, worked tirelessly to bring this project to life. Congratulations to the entire team for this successful release!

Advertisement

Thapian #NewSong #PunjabiFolk #FaujiRajpuri #NirmalNeer #JashanNRecords #TraditionalMusic #PunjabiCulture #NewRelease


Punjabi

ਫੌਜੀ ਰਾਜਪੁਰੀ ਤੇ ਨਿਰਮਲ ਨੀਰ ਦਾ ਨਵਾਂ ਗੀਤ ‘ਠਾਪੀਆਂ’ ਰਿਲੀਜ਼

ਰਾਜਪੁਰਾ, 02 ਅਕਤੂਬਰ (ਗੁਰਵਿੰਦਰ ਸਿੰਘ ਖੇਮੀ): ਲੰਮੀ ਉਡੀਕ ਤੋਂ ਬਾਅਦ ਫੌਜੀ ਰਾਜਪੁਰੀ ਅਤੇ ਨਿਰਮਲ ਨੀਰ ਦਾ ਨਵਾਂ ਗੀਤ ‘ਠਾਪੀਆਂ’ ਅੱਜ ਰਿਲੀਜ਼ ਹੋ ਗਿਆ ਹੈ। ਪੰਜਾਬੀ ਸੰਗੀਤ ਦੀ ਰੂਹ ਨੂੰ ਛੁਹਦਾ ਇਹ ਗੀਤ ਹੁਣ ਜਸ਼ਨ ਐਨ ਰਿਕਾਰਡਸ ਦੇ ਯੂਟਿਊਬ ਚੈਨਲ ‘ਤੇ ਸੁਣਿਆ ਜਾ ਸਕਦਾ ਹੈ। ਗੀਤ ਦੇ ਬੋਲ ਰਾਜੂ ਨਹਮੇ ਨੇ ਲਿਖੇ ਹਨ ਤੇ ਮਨੀ ਬਚਨ ਨੇ ਇਸ ਗੀਤ ਨੂੰ ਸੰਗੀਤ ਬੱਖਸ਼ਿਆ ਹੈ। ਕੈਸ਼ੀ ਹੈਬੋਵਾਲ ਦੇ ਨਿਰਦੇਸ਼ਨ ਹੇਠ ਇਹ ਪੂਰਾ ਪ੍ਰਾਜੈਕਟ ਬਣਾਇਆ ਗਿਆ ਹੈ। ਇਸ ਸਫਲ ਰਿਲੀਜ਼ ਲਈ ਪੂਰੀ ਟੀਮ ਜੀਐਮ ਮੀਡੀਆ ਵੱਲੋ ਬਹੁਤ ਬਹੁਤ ਮੁਬਾਰਕਾਂ!

#ਠਾਪੀਆਂ #ਨਵਾਗੀਤ #ਪੰਜਾਬੀਸੰਗੀਤ #ਫੌਜੀਰਾਜਪੁਰੀ #ਨਿਰਮਲਨੀਰ #ਜਸ਼ਨਐਨਰਿਕਾਰਡਸ #ਪੰਜਾਬੀਰਿਵਾਇਤੀਸੰਗੀਤ #ਨਵਾਿਰਿਲੀਜ਼


Written by
Jarnail Singh Khandoli

Jarnail Singh Khandoli is a passionate media professional, digital creator, and community voice dedicated to impactful storytelling and modern journalism. As the Founder and Editor-in-Chief of GKM Media Production, he leads the platform with a vision to deliver meaningful news, creative media content, and powerful visual storytelling that informs, inspires, and connects audiences across communities.

Related Stories
Advertisement
Related Stories