ਕੈਰੀਲੀਨ ਫੈਡਲੀ ਵੱਲੋਂ ਕਪੇਨ ਰੈਲੀ 26 ਫਰਵਰੀ ਨੂੰ
ਵੈਨਕੂਵਰ,25 ਫਰਵਰੀ( ਮਲਕੀਤ ਸਿੰਘ )-ਕਨੇਡਾ ਦੀ ਤਤਕਾਲੀ ਸਰਕਾਰ ਚ ਡਿਫੈਸ ਮੰਤਰੀ ਦੇ ਅਹਿਮ ਅਹੁਦੇ ਦੀ ਜਿੰਮੇਵਾਰੀ ਨਿਭਾ ਚੁੱਕੀ ਸਿਆਸੀ ਆਗੂ ਕੈਰੀਲੇਨ ਫਾਇੰਡ ਲੇ ਵੱਲੋਂ 26 ਫਰਵਰੀ ਨੂੰ ਸਰੀ ਦੀ 128 ਸਪੀਡ ਤੇ ਸਥਿਤ ਪਾਇਲ ਬਿਜਨਸ ਸੈਂਟਰ ਚ ਮੌਜੂਦ ਇਮਪਰੈਸ ਪੈਲਸ ਵਿੱਚ ਸਾਮੀ 6 ਵਜੇ ਇੱਕ ਕੰਪੇਨ ਰੈਲੀ ਕੀਤੀ ਜਾ ਰਹੀ ਹੈ ਰਿੱਕੀ ਬਾਜਵਾ ਨੇ ਇਸ ਸਬੰਧ ਵਿੱਚ ਹੋਰ ਜਾਣਕਾਰੀ ਸਾਂਝੀ ਕਰਦੇਆ ਦੱਸਿਆ ਕਿ ਫਾਇੰਡਲੀ ਵੱਲੋਂ ਇਹ ਰੈਲੀ ਬੀਸੀ ਕੰਸਰਵੇਟਿਵ ਪਾਰਟੀ ਦੇ ਲੀਡਰ ਬਣਾਏ ਜਾਣ ਦੀ ਮੁਹਿੰਮ ਨੂੰ ਹਲਾਰਾ ਦੇਣ ਲਈ ਰੱਖੀ ਗਈ ਹੈ ਉਹ ਇਹ ਵੀ ਦੱਸਿਆ ਕਿ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਉਹਨਾਂ ਦੇ ਸਮਰਥਕਾਂ ਦੇ ਪੁੱਜਣ ਦੀ ਸੰਭਾਵਨਾ ਹੈ
ਕੈਰੀਲੀਨ ਫੈਡਲੀ ਵੱਲੋਂ ਕਪੇਨ ਰੈਲੀ 26 ਫਰਵਰੀ ਨੂੰ
Former Canadian Defence Minister Carolyn Bennett to hold leadership campaign rally at Empress Palace in Surrey on February 26 to boost her bid for BC Conservative Party leadership.

More from GKM

ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਹੈਰਿਟੇਜ ਮਹੀਨੇ ਮੌਕੇ ਅਟਾਰਨੀ ਜਨਰਲ ਨਿੱਕੀ ਸ਼ਰਮਾ ਵਲੋਂ ਸਮੂਹ ਸਿੱਖ ਭਾਈਚਾਰੇ ਨੂੰ ਵਧਾਈਆਂ
B.C. Attorney General Niki Sharma highlights the rich history and contributions of the Sikh community while pledging to protect rights and promote…

ਸਰੀ ਨਿਊਟਨ ਵਿੱਚ ਈਦ ਅਲ-ਫ਼ਿਤਰ ਦੀਆਂ ਰੌਣਕਾਂ, ਐਮਪੀ ਸੁੱਖ ਧਾਲੀਵਾਲ ਨੇ ਦਿੱਤੀਆਂ ਮੁਬਾਰਕਾ
The Muslim community in Surrey’s Newton area celebrated Eid al-Fitr with great enthusiasm, joined by MP Sukh Dhaliwal who highlighted the values…

ਭਗਤੀ, ਸੰਗੀਤ ਤੇ ਅੰਦਰੂਨੀ ਸ਼ਾਂਤੀ ਦੀ ਅਨੋਖੀ ਸ਼ਾਮ – ਭਜਨ ਕਲੱਬਿੰਗ ਲਈ ਹੋ ਜਾਓ ਤਿਆਰ, ਭਗਤੀ ਦਾ ਨਵਾਂ ਅੰਦਾਜ਼: ਸੰਗੀਤ, ਧਿਆਨ ਤੇ ਸਕਾਰਾਤਮਕਤਾ ਨਾਲ ਭਰਪੂਰ ਖਾਸ ਸਮਾਗਮ
22 ਮਾਰਚ 2026 ਨੂੰ ਸਰੀ ਵਿੱਚ ਪਹਿਲੀ ਵਾਰ “ਭਜਨ ਕਲੱਬਿੰਗ” ਦਾ ਆਯੋਜਨ ਹੋਵੇਗਾ, ਜੋ ਭਗਤੀ ਸੰਗੀਤ, ਧਿਆਨ ਅਤੇ ਸਕਾਰਾਤਮਕ ਊਰਜਾ ਰਾਹੀਂ ਅੰਦਰੂਨੀ…