BREAKING
Latest news from Surrey, BC & Punjab — Stay updated with GKM News
Advertisement
Advertisement
HomeBritish Columbia › ਸਰੀ ਵਿੱਚ ਤਾਜ ਇੰਡੀਅਨ ਫੂਡਜ਼ ਦੀ ਨਵੀਨਤਮ ਤਕਨਾਲੋਜੀ ਨਾਲ ਬਣਨ ਵਾਲੇ ਸ਼ਾਨਦਾਰ ਫੂਡਜ਼ ਦਾ ਮੁਹਰੱਤ – ਹੁਣ ਸਭ ਤੋਂ ਵਧੀਆ ਭਾਰਤੀ ਸੁਆਦ ਤੁਹਾਡੇ ਦਿਲ ਦੇ ਨੇੜੇ! – The Grand Opening of Taj Indian Foods in Surrey with Cutting-Edge Technology – Bringing the Finest Indian Flavors Closer to Your Heart!
British Columbia 🇮🇳 ਪੰਜਾਬੀ

ਸਰੀ ਵਿੱਚ ਤਾਜ ਇੰਡੀਅਨ ਫੂਡਜ਼ ਦੀ ਨਵੀਨਤਮ ਤਕਨਾਲੋਜੀ ਨਾਲ ਬਣਨ ਵਾਲੇ ਸ਼ਾਨਦਾਰ ਫੂਡਜ਼ ਦਾ ਮੁਹਰੱਤ – ਹੁਣ ਸਭ ਤੋਂ ਵਧੀਆ ਭਾਰਤੀ ਸੁਆਦ ਤੁਹਾਡੇ ਦਿਲ ਦੇ ਨੇੜੇ! – The Grand Opening of Taj Indian Foods in Surrey with Cutting-Edge Technology – Bringing the Finest Indian Flavors Closer to Your Heart!

🔄 Updated: September 23, 2024 ⏱ 1 min read
ਸਰੀ ਵਿੱਚ ਤਾਜ ਇੰਡੀਅਨ ਫੂਡਜ਼ ਦੀ ਨਵੀਨਤਮ ਤਕਨਾਲੋਜੀ ਨਾਲ ਬਣਨ ਵਾਲੇ ਸ਼ਾਨਦਾਰ ਫੂਡਜ਼ ਦਾ ਮੁਹਰੱਤ  – ਹੁਣ ਸਭ ਤੋਂ ਵਧੀਆ ਭਾਰਤੀ ਸੁਆਦ ਤੁਹਾਡੇ ਦਿਲ ਦੇ ਨੇੜੇ! – The Grand Opening of Taj Indian Foods in Surrey with Cutting-Edge Technology – Bringing the Finest Indian Flavors Closer to Your Heart!


English


The grand opening of Taj Indian Foods took place at 13065-84 Avenue, Surrey. The ribbon-cutting ceremony was led by prominent radio host Harjinder Singh Thind and community activist Gurbaksh Singh Saini. Managing Director Kurban Singh Goraya, along with Shubhkamran Singh Goraya, Harinder Kaur, and Manohar Badhan,

Advertisement

warmly welcomed the guests, thanking them for making the event special and memorable. Taj Indian Foods offers a wide range of traditional homemade dishes such as samosas, Manchurian, momos, mathri, bhalla, carrot pickles, and laddoos at wholesale prices. The store will also offer takeaway and delivery services to cater to the local community. Special guests at the event included Harpreet Singh Prince, Dr. Jaswinder Singh Dilawari, Harpreet Dhaliwal, Sukh Pandher, Kartar Singh Dhillon, Harmeet Singh Khuddian, and Chef Bali Balram among others. The event was graced by the presence of Harnaik Singh Rathour from GKM Media, along with a number of other dignitaries from the community.

“Taj Indian Foods Grand Opening – A new journey in serving authentic Indian flavors to the community. Thank you to all who graced the event and made it a memorable one!”

ਪੰਜਾਬੀ


ਸਰੀ ਦੇ 13065-84 ਐਵਨਿਊ ਵਿਖੇ ਤਾਜ ਇੰਡੀਅਨ ਫੂਡਜ਼ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ। ਇਸ ਉਦਘਾਟਨ ਸਮਾਰੋਹ ਦੀ ਰਸਮ ਮਸ਼ਹੂਰ ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ ਅਤੇ ਸਮਾਜ ਸੇਵੀ ਗੁਰਬਖਸ਼ ਸਿੰਘ ਸੈਣੀ ਵਲੋਂ ਕੀਤੀ ਗਈ। ਮੈਨੇਜਿੰਗ ਡਾਇਰੈਕਟਰ ਕੁਰਬਾਨ ਸਿੰਘ ਗੋਰਾਇਆ, ਸ਼ੁਭਕਰਮਨ ਸਿੰਘ ਗੋਰਾਇਆ, ਹਰਿੰਦਰ ਕੌਰ, ਤੇ ਮਨੋਹਰ ਬੱਧਣ ਨੇ ਮਹਿਮਾਨਾਂ ਦਾ ਸਵਾਗਤ ਕੀਤਾ।

ਉਹਨਾਂ ਨੇ ਕਿਹਾ ਕਿ ਤੁਹਾਡੀ ਹਾਜ਼ਰੀ ਨੇ ਇਸ ਸਮਾਰੋਹ ਨੂੰ ਖਾਸ ਅਤੇ ਯਾਦਗਾਰੀ ਬਣਾ ਦਿੱਤਾ ਹੈ। ਤਾਜ ਇੰਡੀਅਨ ਫੂਡਜ਼ ਵਲੋਂ ਘਰੇਲੂ ਤਰੀਕੇ ਨਾਲ ਤਿਆਰ ਵਿਅੰਜਨ ਜਿਵੇਂ ਕਿ ਸਮੋਸੇ, ਮੰਚੂਰੀਅਨ, ਮੋਮੋਸ, ਮਠਰੀ, ਭੱਲਾ, ਗਾਜਰ ਦਾ ਅਚਾਰ, ਤੇ ਲੱਡੂ wholesale ਕੀਮਤਾਂ ‘ਤੇ ਉਪਲਬਧ ਹੋਣਗੇ। ਟੇਕਆਉਟ ਅਤੇ ਡਿਲੀਵਰੀ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ। ਉਦਘਾਟਨੀ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੇ ਮਹਿਮਾਨਾਂ ਵਿੱਚ ਹਰਪ੍ਰੀਤ ਸਿੰਘ ਪ੍ਰਿੰਸ, ਡਾ. ਜਸਵਿੰਦਰ ਸਿੰਘ ਦਿਲਾਵਰੀ, ਹਰਪ੍ਰੀਤ ਧਾਲੀਵਾਲ, ਸੁਖ ਪੰਧੇਰ, ਕਰਤਾਰ ਸਿੰਘ ਢਿੱਲੋਂ, ਹਰਮੀਤ ਸਿੰਘ ਖੁੱਡੀਆਂ, ਅਤੇ ਸ਼ੈਫ ਬਾਲੀ ਬਲਰਾਮ ਸ਼ਾਮਲ ਸਨ। ਇਸ ਮੌਕੇ ‘ਤੇ GKM Media ਤੋਂ ਹਰਨੇਕ ਸਿੰਘ ਅਤੇ ਜਰਨੈਲ ਸਿੰਘ ਖੰਡੌਲੀ ਵੀ ਮੌਜੂਦ ਸਨ, ਜੋ ਸਮਾਗਮ ਦੀ ਕਵਰੇਜ ਲਈ ਹਾਜ਼ਰ ਹੋਏ।

TajIndianFoods #GrandOpening #Surrey #AuthenticIndianFood #GKMmedia #CommunityEvent #FoodLovers #WholesalePrices #PunjabiCuisine #IndianFlavors

Written by
Jarnail Singh Khandoli

Jarnail Singh Khandoli is a passionate media professional, digital creator, and community voice dedicated to impactful storytelling and modern journalism. As the Founder and Editor-in-Chief of GKM Media Production, he leads the platform with a vision to deliver meaningful news, creative media content, and powerful visual storytelling that informs, inspires, and connects audiences across communities.

Related Stories
Advertisement
Related Stories