Skip to content

GKM MEDIA PRODUCTION INC.

Surrey, British Columbia · Rajpura, Punjab

GKM News

BC & Surrey News in English, Punjabi & Hindi

, ,

ਗੁਰੂ ਨਾਨਕ ਪਾਤਸ਼ਾਹ ਦੇ ਨਾਮ ਲਈ ਟੈਰਸ ਬੀਸੀ ਦੀ ਸੰਗਤ ਦਾ ਵੱਡਾ ਉਪਰਲਾ ॥

ਗੁਰੂ ਨਾਨਕ ਪਾਤਸ਼ਾਹ ਦੇ ਨਾਮ ‘ਤੇ ਨਵੇਂ ਸਹਿਰ ਦੇ ਹਸਪਤਾਲ ‘ਚ ਵਾਰਡ ਦਾ ਨਾਮ ਰੱਖਣ ਲਈ ਟੈਰਸ ਬੀਸੀ ਦੀ ਸੰਗਤ ਨੇ ($105000) ਇੱਕ ਲੱਖ ਪੰਜ ਹਜ਼ਾਰ ਡਾਲਰ ਇਕੱਠਾ ਕਰ ਕੇ ਦਿੱਤਾ ਹੈ। ਸਿੱਖ ਸੰਗਤ ਇਸ ਸ਼ਹਿਰ ‘ਚ ਪਿਛਲੇ ਸੱਠ ਸਾਲ ਤੋਂ ਵਸਦੇ…

Group of community members outdoors holding a large donation cheque in front of a modern building.

ਗੁਰੂ ਨਾਨਕ ਪਾਤਸ਼ਾਹ ਦੇ ਨਾਮ ‘ਤੇ ਨਵੇਂ ਸਹਿਰ ਦੇ ਹਸਪਤਾਲ ‘ਚ ਵਾਰਡ ਦਾ ਨਾਮ ਰੱਖਣ ਲਈ ਟੈਰਸ ਬੀਸੀ ਦੀ ਸੰਗਤ ਨੇ ($105000) ਇੱਕ ਲੱਖ ਪੰਜ ਹਜ਼ਾਰ ਡਾਲਰ ਇਕੱਠਾ ਕਰ ਕੇ ਦਿੱਤਾ ਹੈ।

ਸਿੱਖ ਸੰਗਤ ਇਸ ਸ਼ਹਿਰ ‘ਚ ਪਿਛਲੇ ਸੱਠ ਸਾਲ ਤੋਂ ਵਸਦੇ ਆ ਰਹੇ ਹਨ। ਪਹਿਲਾਂ ਗਿਣਤੀ ਕਾਫੀ ਸੀ ਹੁੰਦੀ ਸੀ , ਪਰ ਹੁਣ ਕੇਵਲ ਦੋ ਦਰਜਨ ਦੇ ਕਰੀਬ ਪਰਿਵਾਰ ਵਸਦੇ ਹਨ। ਉਸ ਹਿਸਾਬ ਨਾਲ ਇਨ੍ਹਾਂ ਦਾ ਉੱਦਮ ਬਹੁਤ ਵੱਡਾ ਕਰ ਗਈ ਸੰਗਤ

-ਗੁਰਪ੍ਰੀਤ ਸਿੰਘ ਸਹੋਤਾ | ਸਰੀ |

More from GKM

Get in touch

Where should we start?

Choose a direct contact or go to the right team. For story tips, corrections or community news, use the newsroom contact page.